ਚਾਨਣੇ ਹਨੇਰਾ
“Darkness amid Light”

"ਕਿੱਸਾ ਧੁਰ ਦਰਗਾਏ ਚ੍ਲੇਆ ਸੀ,
ਇਸ ਜੱਗ ਤੇ ਜਦ ਮੈਨੂੰ ਘਲਇਆ ਸੀ"
The story unfolded from its Source
When I was fated to this earth

"ਕੱਚੀ ਕਲੀ ਨੂੰ ਫੂੱਲ ਬਣਾ ਦਿਤਾ,
ਰੂਪ ਖੁਸ਼ਬੂ ਨਾਲ ਮੇਹ੍ਕਾ ਦਿਤਾ"
The bud blossomed into a flower
exuding its inherent beauty and smell.

"ਜਦ ਮਾਇਆ ਨੇ ਜਾਲ ਵਿਛਾਇਆ ਸੀ,
ਮਾੜੇ ਕਰਮਾਂ ਕੁਰਾਹੇ ਪਾਇਆ ਸੀ"
Maya, the Illusionist, then spread its net
and went about leading me astray.

"ਸਰੇ ਬਜਾਰੇ ਮੈਨੂੰ ਸਜਾ ਦਿਤਾ,
ਲਕਛਮੀ ਤੋ ਵੇਸ਼ਇਆ ਬਣਾ ਦਿਤਾ"
Duly adorned in the house of  ill-repute
Transformed from a Goddess to a prostitute

ਕਾਸ਼!
Alas !

"ਲੇਖ ਮੇਰੇ ਵੀ ਚੰਗੇ ਹੁੰਦੇ,
“ਰੀਝਾਂ ਮੇਰਿਆ ਵੀ ਸਪਨੇ ਬੁਣਦੇ"
Had “The Moving Finger” blessed me,
my yearnings transformed to a web of dreams.

"ਰੂਹ ਮੇਰੀ ਵੀ ਖੇੜ ਖੇੜ ਹਸਦੀ,
ਮੇਂ ਤੀਜ ਕਿਸੇ ਘਰ ਵਸਦੀ"
Dancing and fluttering, my Soul would prance
As cherished bride of a Home.

-ਸਮਰ ਸੂਧਾ
-Samar Sudha

 

Add a Comment