My journey with SikhNet started when I was in a moment of intense, personal struggle. SikhNet can help so many people the way it helped me.

Will you show your support?

Artist: 

ਸੰਗੀਤ ਭੁਜੰਗ ਪ੍ਰਯਾਤ ਛੰਦ ॥ ਕਾਗੜਦੰਗ ਕਾਤੀ ਕਟਾਰੀ ਕੜਾਕੰ ॥ ਤਾਗੜਦੰਗ ਤੀਰੰ ਤੁੱਪਕੰ ਤੜਾਕੰ ॥ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ॥ ਗਾਗੜਦੰਗ ਗਾਜੀ ਮਹਾਂ ਗੱਜ ਗਾਜੇ ॥੩੫॥੧੧੨॥ ਸਾਗੜਦੰਗ ਸੂਰੰ ਕਾਗੜਦੰਗ ਕੋਪੰ ॥ ਪਾਗੜਦੰਗ ਪਰਮੰ ਰਣੰ ਪਾਵ ਰੋਪੰ ॥ ਸਾਗੜਦੰਗ ਸਸਤ੍ਰੰ ਝਾਗੜਦੰਗ ਝਾਰੈਂ ॥ ਬਾਗੜਦੰਗ ਬੀਰੰ ਡਾਗੜਦੰਗ ਡਕਾਰੈਂ ॥੩੬॥੧੧੩॥

Login or register to add this Audio to your playlist.

Other Recordings of this Shabad

Play Info Artist Plays
Baba Harjit Singh (Mehta Chowk) 6,234
Dr. Gurinder Singh (Batala) 2,687
Chardikala Jatha 6,142